<p style='margin:0px; text-align:center; font-size:16pt; font-weight:bold;'> You need Adobe Flash Player to see this video<br><br> <a href='http://www.macromedia.com/go/getflashplayer' style='text-align:center; font-size:16pt; font-weight:bold;'> Get the Flash Player</a></p>
Pesquisar em Vídeos, membros, eventos, arquivos de áudio, fotos e Blogs Procurar

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org

Minha Oração

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |mais

Participar da Oração

Pastores de Crianças

Pastor de Jovens

Ministros de Louvor

Gerentes

Pastores Presidentes

Membros da Liderança

Pastores Associados

Membros

Membro de

Anúncios da comunidade

Meu blog

«voltar

"ਮੁਕਤੀ ਦਿਲਾਏ ਯਿਸ਼ੂ ਨਾਮੁ" ਅਗਸਤ 31, 2019

Aug 31, 2019

52 Exibições
     (0 Avaliação)

"ਮੁਕਤੀ ਦਿਲਾਏ ਯਿਸ਼ੂ ਨਾਮੁ" ਅਗਸਤ 31, 2019  
"ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਵਿੱਚ ਸਾਜਿਆ। 
ਪਰਮੇਸ਼ਵਰ ਦੇ ਸਰੂਪ ਉੱਤੇ ਉਹ ਨੂੰ ਉਤਪਨ ਕੀਤਾ, 
ਨਰ ਨਾਰੀ ਨੂੰ ਉਤਪਨ ਕੀਤਾ" | 
(ਉਤਪਤੀ 1:27)
ਪੁੱਤਰ ਮੈ ਤੈਨੂ ਇਸ ਲਈ ਸਾਜਿਆ ਸੀ ਕਿ ਤੂੰ ਮੇਰੀ ਸੰਗਤ ਵਿਚ ਰਹੇਂ। ਮੇਰੀ ਸੰਗਤ ਤੇਰਾ ਵਜੂਦ ਮਿਟਾਣ ਦੇ ਲਈ ਨਹੀਂ ਬਲਕਿ ਇਸ ਲਈ ਹੈ ਕਿ ਤੂੰ ਮੇਰੇ ਰਾਹੀਂ ਭਰਪੂਰ ਜੀਵਨ ਜੀਵੇਂ। ਜਦੋਂ ਤੂੰ ਮੇਰੇ ਬਿਨਾ ਜੀਵਨ ਜੀਉਣਾ ਚਾਹੁੰਦਾ ਹੈ ਤਾਂ ਤੂੰ ਖੁਦ ਨੂ ਅਧੂਰਾ ਅਤੇ ਅਸਫਲ ਮੇਹਸੂਸ ਕਰਦਾ ਹੈਂ। ਪੁੱਤਰ ਮੇਰੇ ਤੋਂ ਬਿਨਾ ਤੈਨੂ ਆਪਣੇ ਵਿਚ ਖਾਲੀਪਨ ਦਿਖਦਾ ਹੈ। ਤੂੰ ਦੁਨਿਆ ਨੂ ਤਾਂ ਜਿਤ ਸਕਦਾ ਹੈਂ ਪਰ ਤੂੰ ਖੁਦ ਤੋਂ ਹਾਰ ਜਾਂਦਾ ਹੈ। 
ਪੁੱਤਰ ਭਰਪੂਰ ਜੀਵਨ ਜੀਉਣ ਦੇ ਲਈ ਤੂੰ ਆਪਣਾ ਜੀਵਨ ਮੇਰੇ ਵਿਚ ਜੀ। ਪੁੱਤਰ ਤੂੰ ਮੇਰੇ ਵਿਚ ਖੁਦ ਨੂ ਤਿਆਗ ਤਾਂਕਿ ਤੂੰ ਮੇਰੇ ਮਕਸਦ ਲਈ ਜੀਵੇਂ। ਮੈਂ ਤੈਨੂ ਅਣਜਾਣੇ ਰਸਤਿਆਂ ਤੋ ਲਿਜਾਵਾਂਗਾ। ਪੁੱਤਰ ਮੇਰੇ ਵਿਚ ਵਿਸ਼ਵਾਸ ਰੱਖ ਕਿਓਂਕਿ ਮੈਂ ਤੇਥੋਂ ਵੱਧ ਜਾਣਦਾ ਹਾਂ। ਜੇ ਤੂੰ ਪੂਰੇ ਵਿਸ਼ਵਾਸ ਨਾਲ ਮੇਰੇ ਪਿੱਛੇ ਚਲੇਂਗਾ ਤਾਂ ਤੂੰ ਆਪਣੇ ਵਾਰੇ ਉਹਨਾ ਰਹੱਸਾਂ ਨੂ ਜਾਣੇਗਾ ਜੋ ਤੇਰੇ ਤੋਂ ਛੁਪੇ ਹੋਏ ਹਨ। ਪੁੱਤਰ ਮੈਂ ਤੈਨੂ ਤੇਰੇ ਤੋਂ ਅਧਿਕ ਗਹਿਰਾਈ ਤਕ ਜਾਣਦਾ ਹਾਂ। ਤੂੰ ਕੇਵਲ ਮੇਰੀ ਸੰਗਤ ਵਿਚ ਮੁਕੱਮਲ ਹੈਂ। ਮੇਰੀ ਸੰਗਤ ਰਾਹੀਂ ਤੂੰ ਫਿਰ ਤੋਂ ਮੁਕੱਮਲ ਹੋਕੇ ਮੇਰੇ ਪਰਯੋਜਨ ਲਈ ਤਿਆਰ ਹੋ ਜਾਵੇਂਗਾ ਜਿਸ ਲਈ ਮੈਂ ਤੈਨੂ ਮੁੱਢੋਂ ਧਰਤੀ ਉੱਤੇ ਰਾਜ ਕਰਨ ਦੇ ਲਈ ਬਣਾਇਆ ਹੈ।
 "ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਕਿ 
ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਉ ਅਤੇ 
ਉਹਨੂੰ ਆਪਣੇ ਵੱਸ ਵਿਚ ਕਰੋ ਅਤੇ 
ਸਮੁੰਦਰ ਦੀਆਂ ਮੱਛੀਆਂ ਅਤੇ 
ਆਕਾਸ਼ ਦਿਆਂ ਪੰਛੀਆਂ ਉੱਤੇ ਅਤੇ 
ਧਰਤੀ ਤੇ ਘਿਸਰਨ ਵਾਲਿਆਂ ਉੱਤੇ 
ਰਾਜ ਕਰੋ"। 
(ਉਤਪਤੀ 2:7)
ਵਚਨ: ਉਤਪਤੀ 1:27 ਅਤੇ 2:7 ਮਰਕੁਸ 8:36, ਜ਼ਬੂਰ 139:13, 2 ਕੁਰੰਥੀਆਂ 3:17-18 
www.punjabichristianfellowship.org  

www.bibleimpact.com